ਲੋਹੜੀ ਦਾ ਗਿਫਟ ਖੋਲੋ


ਫਿਰ ਆ ਗਈ ਭੰਗੜੇ ਦੇ ਵਾਰੀ,

ਲੋਹੜੀ ਮਨਾਉਣ ਦੀ ਕਰੋ ਤਿਆਰੀ,

ਅੱਗ ਦੇ ਕੋਲ ਸਾਰੇ ਆਉ,

ਸੁੰਦਰ ਮੁੰਦਰੀਏ ਜੋਰ ਨਾਲ ਗਾਓ |

ਹੈਪੀ ਲੋਹੜੀ 2021


ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਲੋਹੜੀ ਦੀਆ ਵਧਾਈਆਂ ਹੋਵੇ |